Research indexJournal article
ਪਰਨ ਭਗਤ ਦ ਕਥ ਸਬਧ ਹਏ ਖਜ ਕਰਜ ਦ ਸਰਵਖਣ ਤ ਮਲਕਣ
Kaur
International Journal For Multidisciplinary Research3 Apr 2026Open access
NobleIDark:/48914/w1/20261105/13B63FF5DOI10.36948/ijfmr.2026.v08i02.72443
Journal articleOpen access
ਪਰਨ ਭਗਤ ਦ ਕਥ ਸਬਧ ਹਏ ਖਜ ਕਰਜ ਦ ਸਰਵਖਣ ਤ ਮਲਕਣ
Kaur · International Journal For Multidisciplinary Research · 2026
NobleIDark:/48914/w1/20261105/13B63FF5DOI10.36948/ijfmr.2026.v08i02.72443
Free to read at the publisher
You can read the abstract here, or the full text at the publisher.
Abstract
ਇਹ ਖੋਜ ਪੂਰਨ ਭਗਤ ਦੀ ਕਥਾ ਨੂੰ ਪੰਜਾਬੀ ਸਾਹਿਤ ਵਿੱਚ ਇਕ ਕੇਂਦਰੀ ਲੋਕ-ਧਾਰਮਿਕ ਅਤੇ ਸਾਂਸਕ੍ਰਿਤਿਕ ਪ੍ਰਤੀਕ ਵਜੋਂ ਵੇਖਦੀ ਹੈ। ਇਸ ਵਿੱਚ ਹੁਣ ਤਕ ਹੋਏ ਖੋਜ ਕਾਰਜਾਂ ਦਾ ਵਿਸ਼ਥਾਰਪੂਰਵਕ ਸਰਵੇਖਣ ਕੀਤਾ ਗਿਆ ਹੈ ਅਤੇ ਉਹਨਾਂ ਦਾ ਆਧੁਨਿਕ ਸਾਹਿਤ ਸਿਧਾਂਤਾਂ ਦੇ ਪ੍ਰਸੰਗ ਵਿੱਚ ਮੁਲਾਂਕਣ ਕੀਤਾ ਗਿਆ ਹੈ। ਖੋਜ ਵਿੱਚ ਪਤਾ ਲੱਗਦਾ ਹੈ ਕਿ ਪਿਛਲੇ ਅਧਿਐਨ ਅਕਸਰ ਵਰਣਾਤਮਕ ਰਹੇ ਹਨ, ਜਦਕਿ ਨਵੇਂ ਵਿਸ਼ਲੇਸ਼ਣਾਤਮਕ ਪੱਖਾਂ ਦੀ ਘਾਟ ਹੈ।