ਪਰਵਸ ਮਜਦਰ: ਪਜਬ ਸਮਜ-ਸਭਆਚਰ ਦ ਵਸਸ ਪਰਸਗ ਵਚ
Published in Zenodo (CERN European Organization for Nuclear Research) • Mar 16, 2024
Authors:
ਰਵਿੰਦਰ ਕੌਰ
Abstract
ਪੰਜਾਬੀਆਂ ਅਤੇ ਪਰਵਾਸੀ ਮਜ਼ਦੂਰਾਂ ਦਾ ਰਿਸ਼ਤਾ ਆਰਥਿਕ ਤੌਰ 'ਤੇ ਜੜ੍ਹਾਂ ਵਾਲਾ ਹੈ। ਇਹ ਰਿਸ਼ਤਾ ਪੰਜਾਬੀ ਸਮਾਜ ਦੀ ਇਹਨਾਂ ਪਰਵਾਸੀ ਮਜ਼ਦੂਰਾਂ ਦੀਆਂ ਸੇਵਾਵਾਂ ਅਤੇ ਕਿਰਤ 'ਤੇ ਆਰਥਿਕ ਨਿਰਭਰਤਾ 'ਤੇ ਅਧਾਰਤ ਹੈ, ਜੋ ਕਿ ਪੂਰੇ ਪੰਜਾਬੀ ਸਮਾਜ ਵਿੱਚ ਕਾਫ਼ੀ ਫੈਲ ਚੁੱਕੇ ਹਨ। ਇਸ ਆਰਥਿਕ ਨਿਰਭਰਤਾ ਦੇ ਦੋ ਸੰਭਾਵੀ ਕਾਰਨ ਹਨ: ਪਹਿਲਾ, ਪੰਜਾਬੀ ਸਮਾਜ ਆਰਥਿਕ ਤੌਰ 'ਤੇ ਆਪਣੀਆਂ ਸੇਵ...
Finding related papers...
Discussions
(0)No comments yet
Be the first to share your thoughts!