ਪਜਬ ਦ ਵਡ : ਪਨਰ-ਚਤਨ
Published in Zenodo (CERN European Organization for Nuclear Research) • Jan 11, 2026
NobleIDNI7P88W36R52S21
Authors:
ਜਗਦੀਪ ਸਿੰਘ
Abstract
ਪੰਜਾਬ ਦੀ ਵੰਡ ਇੱਕ ਅਜਿਹੀ ਘਟਨਾ ਸੀ ਜਿਸ ਨੇ ਪੂਰੀ ਪੰਜਾਬੀਅਤ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਵੰਡ ਦੇ ਦਰਦ ਦਾ ਜਖ਼ਮ ਅਜੇ ਵੀ ਹੱਥ ਲਾਏ ਤੋਂ ਫਿੱਸ ਪੈਦਾ ਹੈ। ਇਸ ਵੰਡ ਕਰਕੇ ਸਾਰੀ ਪੰਜਾਬੀਅਤ ਦੋਫਾੜ ਹੋ ਗਈ। ਇਸ ਵੰਡ ਦੇ ਬਾਰੇ ਹੁਣ ਤੱਕ ਅਨੇਕਾਂ ਕਿਤਾਬਾਂ ਲਿਖਿਆ ਗਈਆ ਪਰ ਇਸਦੇ ਮੂਲ ਕਾਰਨਾਂ ਤੱਕ ਰਸਾਈ ਨਹੀ ਹੋ ਪਾਈ। ਅੰਗਰੇਜ਼ਾਂ, ਭਾਰਤੀ ਅਤੇ ਪੰਜਾਬੀ ਲੀਡਰਾਂ ਬਾਰੇ ਉਸ...
Finding related papers...
Discussions
(0)No comments yet
Be the first to share your thoughts!