ਨਵਲ ਗ਼ਦਰ ਸਰਬਰ ਦ ਜਵਨਮਲਕ ਬਰਤਤ
Published in International journal of applied research • Jan 1, 2026
Authors:
ਪਰਮਜੀਤ ਕੌਰ ਖੋਜਾਰਥੀ
Abstract
‘ਗ਼ਦਰੀ ਸੂਰਬੀਰ’ ਹਰੀ ਸਿੰਘ ਢੁੱਡੀਕੇ ਦਾ ਇੱਕ ਮਹੱਤਵਪੂਰਨ ਇਤਿਹਾਸਕ ਜੀਵਨੀਮੂਲਕ ਨਾਵਲ ਹੈ, ਜਿਸ ਵਿੱਚ ਗ਼ਦਰ ਲਹਿਰ ਦੇ ਪ੍ਰਸਿੱਧ ਕ੍ਰਾਂਤੀਕਾਰੀ ਈਸ਼ਰ ਸਿੰਘ ਢੁੱਡੀਕੇ ਦੇ ਜੀਵਨ ਅਤੇ ਉਨ੍ਹਾਂ ਦੀ ਦੇਸ਼-ਭਗਤੀ ਨੂੰ ਰੂਪਾਂਤਰਿਤ ਕੀਤਾ ਗਿਆ ਹੈ। ਇਸ ਅਧਿਐਨ ਦਾ ਮੁੱਖ ਉਦੇਸ਼ ਨਾਵਲ ਵਿੱਚ ਦਰਸਾਏ ਇਤਿਹਾਸਕ ਤੱਥਾਂ, ਕਲਪਨਾ ਅਤੇ ਜੀਵਨੀਮੂਲਕ ਤੱਤਾਂ ਦੇ ਮਿਲਾਪ ਦਾ ਵਿਸ਼ਲੇਸ਼ਣ ਕਰਨਾ ਹੈ...
Finding related papers...
Discussions
(0)No comments yet
Be the first to share your thoughts!