ਦਰਸਨ ਬਟਰ ਦ ਕਵਤ ਵਚਲਆ ਪਰਤਧਨਆ
Published in ARMAAN • Sep 4, 2026
NobleIDNI0P501W719R859S594
Authors:
Dr. Pawan Kumar
Abstract
ਪ੍ਰਸਤੁਤ ਪੇਪਰ ਸਮਕਾਲੀ ਪੰਜਾਬੀ ਕਵਿਤਾ ਦੇ ਪ੍ਰਮੁੱਖ ਹਸਤਾਖਰ ਦਰਸ਼ਨ ਬੁੱਟਰ ਦੀ ਸ਼ਾਇਰੀ ਵਿਚਲੀਆਂ ‘ਪ੍ਰਤੀਧੁਨੀਆਂ’ (Resonances/Echoes) ਦਾ ਚਿੰਤਨਮੂਲਕ ਅਤੇ ਸੁਹਜ-ਸ਼ਾਸਤਰੀ ਵਿਸ਼ਲੇਸ਼ਣ ਕਰਦਾ ਹੈ। ਦਰਸ਼ਨ ਬੁੱਟਰ ਸਮੁੱਚੇ ਤੌਰ 'ਤੇ ਮਾਨਵਵਾਦੀ ਵਿਚਾਰਧਾਰਾ ਦੇ ਪ੍ਰਤੀਬੱਧ ਅਤੇ ਸੰਵੇਦਨਸ਼ੀਲ ਸ਼ਾਇਰ ਹਨ। ਉਹਨਾਂ ਦੇ ਕਾਵਿ-ਜਗਤ ਵਿਚ ਅਤੀਤ, ਇਤਿਹਾਸਕ ਪਰੰਪਰਾ, ਮਿਥਿਹਾਸਕ ...
Finding related papers...
Discussions
(0)No comments yet
Be the first to share your thoughts!